ਪਾਠ - 2
ivMfoz Ayksplorr
ਅਭਿਆਸ (Exercise)
- ਵਿੰਡੋਜ਼ ਐਕਸਪਲੋਰਰ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਇਸਦੀ ਵਰਤੋਂ ਨਾਲ ਅਸੀਂ ਕੰਪਿਊਟਰ ਵਿੱਚ ਪਈਆਂ ਫਾਈਲਾਂ ਅਤੇ ਫੋਲਡਰਾਂ ਨਾਲ ਜੁੜ ਸਕਦੇ ਹਾਂ।
- ਵਿੰਡੋਜ਼ ਐਕਸਪਲੋਰਰ ਨੂੰ ਖੋਲ੍ਹਣ ਦਾ ਤਰੀਕਾ ਹੈ -
Windows Key -> Click on All Programs -> Accessories -> Windows Explorer - ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ - ਖੱਬਾ ਪੇਨ ਅਤੇ ਸੱਜਾ ਪੇਨ।
- ਖੱਬੇ ਪੇਨ ਨੂੰ ਨੇਵੀਗੇਸਨ ਪੇਨ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਕੰਪਿਊਟਰ ਵਿੱਚ ਪਈਆਂ ਡਰਾਈਜ਼, ਫੋਲਡਰ ਅਤੇ ਨੈਟਵਰਕ ਲੋਕੇਸ਼ਨਜ਼ ਦਿਖਾਈ ਦਿੰਦੇ ਸਨ।
- ਵਿੰਡੋਜ਼ ਐਕਸਪਲੋਰਰ ਦੀ ਮਦਦ ਨਾਲ ਅਸੀਂ ਫਾਈਲ ਜਾਂ ਫੋਲਡਰ ਨੂੰ ਕੱਟ, ਕਾਪੀ, ਪੇਸਟ, ਡਿਲੀਟ ਜਾਂ ਰੀਨੇਮ ਕਰ ਸਕਦੇ ਹਾ।
- ਬਾਏ ਡਿਫਾਲਟ ਚਾਰ ਲਈਬ੍ਰੇਰੀ ਹੁੰਦੀਆਂ ਹਨ - ਡਾਕੁਮੈਂਟਸ, ਮਿਊਜ਼ਿਕ, ਪਿਕਚਰਜ਼ ਅਤੇ ਵਿਡੀਓਜ਼।